Lyrics
(Byg Byrd on the beat)
(Byg Byrd on the beat)Yeah, Byg Byrd, ਹਾਂ
I′m a, I'm a brown boy
ਤੂੰ ਗੱਭਰੂ ਨੂੰ ਮੰਨ ਜਾਂ ਨਾ ਮੰਨ, ਅੱਲ੍ਹੜੇ
ਅੱਖ ੧੨ gauge shotgun, ਅੱਲ੍ਹੜੇ
ਦਿਲਾਂ ′ਤੇ ਨਿਸ਼ਾਨੇ ਸਿੱਧੇ ਮਾਰਦੀ ਆ
(ਦਿਲਾਂ 'ਤੇ ਨਿਸ਼ਾਨੇ ਸਿੱਧੇ ਮਾਰਦੀ ਆ)
ਓ, ਸਿਰ ਉੱਤੋਂ ਲੰਘਣ fly ਕਰਕੇ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ
(Byg Byrd on the beat)
(Byg Byrd on the beat)
ਹੋ, ਦੁੱਕੀ-ਤਿੱਕੀ ਪੂਰੀ ਠੋਕ-ਠੋਕ ਰੱਖਦਾ
Danger ਤੇ ਜਾਨਲੇਵਾ ਸ਼ੌਕ ਰੱਖਦਾ
ਦੂਰੀ foot ਦੀ ਬਣਾ ਕੇ ਐ ਮੁੰਡੀਰ੍ਹ ਖੜ੍ਹਦੀ
ਡੱਬ ਵਿੱਚ ਭਰ ਕੇ Glock ਰੱਖਦਾ
ਦੁੱਕੀ-ਤਿੱਕੀ ਪੂਰੀ ਠੋਕ-ਠੋਕ ਰੱਖਦਾ
Danger ਤੇ ਜਾਨਲੇਵਾ ਸ਼ੌਕ ਰੱਖਦਾ
ਦੂਰੀ foot ਦੀ ਬਣਾ ਕੇ ਐ ਮੁੰਡੀਰ੍ਹ ਖੜ੍ਹਦੀ
ਡੱਬ ਵਿੱਚ ਭਰ ਕੇ Glock ਰੱਖਦਾ
ਹੋ, ਖੂਨ ਨੂੰ ਦਲੇਰੀ ਰਹਿੰਦੀ pump ਕਰਦੀ
Lowrider ਸੜਕ ਉੱਤੇ jump ਕਰਦੀ
ਅੱਲ੍ਹੜਾਂ ਦੇ ਸੀਨੇ ਠਾਰਦੀ ਆ (ਠਾਰਦੀ ਆ, ਠਾਰਦੀ ਆ)
ਓ, ਸਿਰ ਉੱਤੋਂ ਲੰਘਣ fly ਕਰਕੇ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ
(Byg Byrd on the beat)
(Byg Byrd on the beat)
(ਉੱਚੀਆਂ ਨੇ ਗੱਲਾਂ ਤੇਰੇ...)
(ਉੱਚੀ-ਉੱਚੀ-ਉੱਚੀਆਂ ਨੇ ਗੱਲਾਂ ਤੇਰੇ...)
(ਉੱਚੀ-ਉੱਚੀ-ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ)
ਹੋ, ਨਾਮ ਕਰੇ shine ਜਿਵੇਂ ਧੁੱਪ, ਬੱਲੀਏ
ਮੂੰਹਾਂ ਉੱਤੇ ਰੱਖਦੇ ਆਂ ਚੁੱਪ, ਬੱਲੀਏ
Success ਰਹਿੰਦੀ ਸ਼ਹਿਰ ਵਿੱਚ ਸ਼ੋਰ ਕਰਦੀ
ਸਾਡਾ top 'ਤੇ ਬੰਦੂਕਾਂ ਦਾ group, ਬੱਲੀਏ
ਨਾਮ ਕਰੇ shine ਜਿਵੇਂ ਧੁੱਪ, ਬੱਲੀਏ
ਮੂੰਹਾਂ ਉੱਤੇ ਰੱਖਦੇ ਆਂ ਚੁੱਪ, ਬੱਲੀਏ
Success ਰਹਿੰਦੀ ਸ਼ਹਿਰ ਵਿੱਚ ਸ਼ੋਰ ਕਰਦੀ
ਸਾਡਾ top ′ਤੇ ਬੰਦੂਕਾਂ ਦਾ group, ਬੱਲੀਏ
ਜਿਨ੍ਹਾਂ-ਜਿਨ੍ਹਾਂ ਨਾਲ਼ ਮੇਰੀ ਯਾਰੀ, ਅੱਲ੍ਹੜੇ
ਮਾਰੂ ਹਥਿਆਰ ਦੇ ਸ਼ਿਕਾਰੀ, ਅੱਲ੍ਹੜੇ
ਧਰਤੀ ′ਤੇ ਸੁੱਟਦੇ ਨੇ ਪਾਰ ਦੀਆਂ (ਪਾਰ ਦੀਆਂ, ਪਾਰ ਦੀਆਂ)
ਓ, ਸਿਰ ਉੱਤੋਂ ਲੰਘਣ fly ਕਰਕੇ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ
(Byg Byrd on the beat)
(Byg Byrd on the beat)
(Sidhu Moose Wala)
ਹੋ, ਕਰਦਾ Canada ਵਿੱਚੋਂ deal, ਸੋਹਣੀਏ
ਮੁੰਡਾ ਪੂਰੀ gangsta appeal, ਸੋਹਣੀਏ
ਜਦੋਂ ਮਹੀਨੇ ਵਿੱਚ ਚਾਰ-ਚਾਰ ਗੀਤ ਸਿੱਟਦਾ
ਕਰਦੇ star bad feel, ਸੋਹਣੀਏ
ਹੋ, ਕਰਦਾ Canada ਵਿੱਚੋਂ deal, ਸੋਹਣੀਏ
ਮੁੰਡਾ ਪੂਰੀ gangsta appeal, ਸੋਹਣੀਏ
ਜਦੋਂ ਮਹੀਨੇ ਵਿੱਚ ਚਾਰ-ਚਾਰ ਗੀਤ ਸਿੱਟਦਾ
ਕਰਦੇ star bad feel, ਸੋਹਣੀਏ
ਜੋ copycat ਬਣੇਂ ਗੀਤਕਾਰ ਸਾਲ਼ੇ ਨੇ
ਪਾੜ-ਪਾੜ ਸਿੱਟਣੇ ਆਂ ਮੂਸੇ ਆਲ਼ੇ ਨੇ
ਰੱਖਦੇ ਸੀ ਨੀਤਾਂ ਐਵੇਂ ਖ਼ਾਰ ਦੀਆਂ (ਖ਼ਾਰ ਦੀਆਂ, ਖ਼ਾਰ ਦੀਆਂ)
ਓ, ਸਿਰ ਉੱਤੋਂ ਲੰਘਣ fly ਕਰਕੇ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ
ਨਿਗਾਹਾਂ ਕਾਤਲ ਨੇ, ਦਿਲਾਂ ਨੂੰ ਠੱਗਦੇ ਆਂ
ਸਾਡਾ ਦਿਨ ਵਿੱਚ ਨਾਮ ਬੋਲੇ, ਰਾਤਾਂ ਨੂੰ ਜਗਦੇ ਆਂ
ਕੋਈ ਕਿੱਥੇ ਮਾਰ ਕਰੂ, ਭੇਤੀ ਰਗ-ਰਗ ਦੇ ਆਂ
ਓ, ਤੇਰੀ ਜਿੱਥੇ ਸੋਚ ਮੁੱਕੇ, ਅਸੀ ਸੋਚਣ ਲਗਦੇ ਆਂ
Music Video
About
Artist Sidhu Moose Wala
Added 5 months ago
More from Sidhu Moose Wala
Popular Now
Tung tung tung sahur (English Translation)
Genius English Translations • 5,994 views
Sherine - Batmana Ansak (English Translation)
Genius English Translations • 1,959 views
Pikiran yang Matang
Perunggu • 1,460 views
AKUGETSU - Mi Vida Loca (VIVINOS - ALNST Sub : Till Part.1)
Genius English Translations • 1,304 views
Saja Boys - Soda Pop (Romanized)
Genius Romanizations • 1,207 views